- ਦੁਕਾਨਦਾਰ, ਨਗਰ ਕੌਂਸਲ ਦੀ ਕਾਰਵਾਈ ਤੋਂ ਪਹਿਲਾਂ ਆਪਣੀਆਂ ਇੰਕ੍ਰੋਚਮੈਂਟਾਂ ਹਟਾ ਲੈਣ- ਈ.ਓ
ਫ਼ਤਿਹਗੜ੍ਹ ਚੂੜੀਆਂ, 5 ਫਰਵਰੀ 2025 : ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਦੇ ਹੁਕਮਾਂ ਅਨੁਸਾਰ ਨਗਰ ਕੌਂਸਲ ਫ਼ਤਿਹਗੜ੍ਹ ਚੂੜੀਆਂ ਦੇ ਕਾਰਜ ਸਾਧਕ ਅਫ਼ਸਰ (ਈ.ਓ) ਕਿਰਨ ਮਹਾਜਨ ਨੇ ਦੁਕਾਨਦਾਰਾਂ, ਰੇਹੜੀ ਅਤੇ ਫੜੀਆਂ ਵਾਲਿਆਂ ਨੂੰ ਬਜ਼ਾਰਾਂ/ਸੜਕਾਂ ਉਪਰ