- ਪੰਜਾਬ ਸਰਕਾਰ ਬਚਿਆਂ ਦੇ ਉਜਵਲ ਭਵਿੱਖ ਨੂੰ ਸਿਰਜਣ ਲਈ ਸਿਖਿਆ ਪੱਖੋਂ ਬੁਨਿਆਦੀ ਸਹੂਲਤਾਂ ਦੀ ਕਰ ਰਹੀ ਪੂਰਤੀ : ਨਰਿੰਦਰ ਪਾਲ ਸਿੰਘ ਸਵਨਾ
- ਸਰਕਾਰੀ ਸਕੂਲ ਸਾਇੰਸ ਲੈਬ, ਪਲੇਅ ਗਰਾਉਂਡ, ਕੰਪਿਉਟਰ ਲੈਬ, ਖੇਡ ਸਮਾਨ ਨਾਲ ਹੋਏ ਲੈਸ
ਫਾਜ਼ਿਲਕਾ 25 ਅਪ੍ਰੈਲ 2025 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਚਿਆਂ ਤੇ ਮਾਪਿਆਂ ਦਾ ਸਰਕਾਰੀ