- ਪਟਿਆਲਾ-ਨਾਭਾ ਸੜਕ ਦੇ ਕਿਨਾਰੇ 15 ਹਜ਼ਾਰ ਬੂਟੇ ਲਗਾ ਕੇ ਵਾਤਾਵਰਣ ਪਾਰਕ ਬਣਾਏ ਜਾਣਗੇ : ਸਿਹਤ ਮੰਤਰੀ
- ਪਿੰਡ ਹਿਆਣਾ ਕਲਾ ਦੀ ਬੰਜਰ ਪਈ 200 ਬਿੱਘੇ ਜ਼ਮੀਨ ਨੂੰ ਸੈਰਗਾਹ ਤੇ ਵੇਟ ਲੈਂਡ ਵਜੋਂ ਵਿਕਸਤ ਕਰਕੇ ਪਾਣੀ ਦੀ ਡਰਿੱਪ ਇਰੀਗੇਸ਼ਨ ਲਈ ਵਰਤੋਂ ਕੀਤੀ ਜਾਵੇਗੀ : ਡਾ. ਬਲਬੀਰ ਸਿੰਘ
ਪਟਿਆਲਾ, 2 ਮਾਰਚ 2025 : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ