news

Jagga Chopra

Articles by this Author

ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਵਿਕਾਸ ਪੱਖੋ ਕਾਇਆ ਕਲਪ ਕੀਤੀ-ਚੇਅਰਮੈਨ ਬਲਬੀਰ ਸਿੰਘ ਪਨੂੰ 
  • ਚੇਅਰਮੈਨ ਪਨੂੰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਸਰਫ, ਸਰੂਪਵਾਲੀ ਕਲਾਂ, ਚਿੱਥ ਅਤੇ ਬੱਜੂਮਾਨ ਵਿਖੇ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ

ਫਤਿਹਗੜ੍ਹ ਚੂੜੀਆਂ, 16 ਅਪ੍ਰੈਲ 2025 : ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਹਵਾਈ ਹੇਠ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੀ ਵਿਕਾਸ ਪੱਖੋ ਕਾਇਆ ਕਲਪ ਕੀਤੀ ਗਈ ਹੈ ਅਤੇ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਪੜ੍ਹਨ

ਮਾਨ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਦਿਸ਼ਾ ਸੁਧਾਰਨ ਲਈ ਕੀਤੇ ਅਹਿਮ ਉਪਰਾਲੇ : ਵਿਧਾਇਕ ਦਲਬੀਰ ਸਿੰਘ ਟੋਂਗ

ਖਡੂਰ ਸਾਹਿਬ, 16 ਅਪ੍ਰੈਲ 2025 : ਹਲਕਾ ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੋਂਗ ਨੇ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਜਵੰਦਪੁਰ, ਮੀਆਂਵਿੰਡ ਤੇ ਫਾਜ਼ਲਪੁਰ ਵਿਖ਼ੇ ਉਦਘਾਟਨ ਸਮਾਰੋਹ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਜਿੱਥੇ ਸਿੱਖਿਆ ਦਾ ਮਹੌਲ ਠੀਕ ਕੀਤਾ ਹੈ,  ਉੱਥੇ ਸਕੂਲਾਂ

ਸੀ-ਪਾਈਟ ਕੈਂਪ, ਪੱਟੀ ਦੇ ਅਗਨੀਵੀਰ ਭਰਤੀ ਦੇ ਨਤੀਜੇ ਰਹੇ ਸ਼ਾਨਦਾਰ, ਯੁਵਕਾਂ ਨੇ ਮਾਰੀਆਂ ਮੱਲਾਂ ਅਤੇ ਦੇਸ਼ ਦੀ ਸੇਵਾ ਕਰਨ ਲਈ ਤਿਆਰ

ਤਰਨ ਤਾਰਨ, 16 ਅਪ੍ਰੈਲ 2025 : ਸੀ-ਪਾਈਟ ਕੈਂਪ, ਪੱਟੀ ਦੀ ਮਿਤੀ : 06 ਨਵੰਬਰ 2024 ਤੋਂ 12 ਨਵੰਬਰ 2024 ਤੱਕ ਭਰਤੀ ਰੈਲੀ ਹੋਈ ਸੀ, ਉਸ ਦਾ ਰਿਜਲਟ ਅਪ੍ਰੈਲ 2025 ਵਿੱਚ ਆ ਗਿਆ ਹੈ। ਜਿਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਏ.ਆਰ.ਓ. ਜਲੰਧਰ ਦੇ 680 ਨੌਜਵਾਨ ਆਪਣੇ ਸਾਰੇ ਮਾਪਦੰਡਾਂ ਨੂੰ ਪੂਰਾ ਕਰਕੇ ਆਰਮੀ ਦੇ ਵੱਖ-ਵੱਖ ਸੈਂਟਰਾ ਵਿੱਚ ਜਾ ਕੇ ਆਪਣੀ ਟ੍ਰੇਨਿੰਗ ਕਰਨਗੇ

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 17 ਅਪ੍ਰੈਲ ਨੂੰ ਡੀ.ਸੀ ਦਫਤਰ ਕੰਪਲੈਕਸ, ਸਰਹਾਲੀ ਰੋਡ (ਪਿੰਡ ਪਿੰਦੀ) ਤਰਨ ਤਾਰਨ ਵਿਖੇ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ

ਤਰਨ ਤਾਰਨ, 16 ਅਪ੍ਰੈਲ 2025 : ਬੇਰੋਜਗਾਰ ਨੋਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਇਆ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ, ਆਈ.ਏ.ਐਸ ਦੇ ਦਿਸ਼ਾ-ਨਿਰਦੇਸ਼ਾ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਡੂ ਵਿਕਾਸ) ਤਰਨ ਤਾਰਨ ਸ਼੍ਰੀ ਸੰਜੀਵ ਕੁਮਾਰ ਸ਼ਰਮਾ ਦੀ ਰਹਿਨੁਮਾਈ ਹੇਠ ਮਿਤੀ 17 ਅਪ੍ਰੈਲ ਨੂੰ ਸਵੇਰੇ 10:00 ਵਜੇ ਤੋਂ 2 ਵਜੇ ਤੱਕ  ਜਿਲ੍ਹਾ

ਫਸਲ ਦੇ ਚੰਗੇ ਝਾੜ ਲਈ ਉੱਚਿਤ ਸਮੇਂ ਤੇ ਬਿਜਾਈ ਅਤੇ ਜ਼ਮੀਨ ਦਾ ਉਪਜਾਊ ਹੋਣਾ ਬਹੁਤ ਜਰੂਰੀ
  • ਮਿੱਟੀ ਦੀ ਉਪਜਾਊ ਸ਼ਕਤੀ ਲਈ ਫਸਲਾਂ ਦੀ ਰਹਿੰਦ-ਖੂੰਹਦ ਦੀ ਬਹੁਤ ਮਹੱਤਤਾ : ਡਾ ਭੁਪਿੰਦਰ ਸਿੰਘ ਏ ਓ
  • ਹੈਪੀ ਸੀਡਰ ਅਤੇ ਸਰਫੇਸ ਸੀਡਰ ਤਕਨੀਕ ਨਾਲ ਫਸਲ ਦੇ ਚੰਗੇ ਝਾੜ ਦਾ ਅਨੁਮਾਨ

ਤਰਨ ਤਾਰਨ, 16 ਅਪ੍ਰੈਲ 2025 : ਫਸਲ ਦੇ ਚੰਗੇ ਝਾੜ ਅਤੇ ਮਿਆਰ ਲਈ ਜਿੱਥੇ ਮੌਸਮ ਅਨੁਸਾਰ ਉੱਚਿਤ ਸਮੇਂ ਤੇ ਬਿਜਾਈ ਮਹੱਤਵਪੂਰਨ ਹੈ, ਉੱਥੇ ਜ਼ਮੀਨ ਦਾ ਉਪਜਾਊ ਹੋਣਾ ਬਹੁਤ ਜਰੂਰੀ ਹੈ। ਇਸ ਲਈ

ਆਪ ਸਰਕਾਰ ਨੇ ਸਰਕਾਰੀ ਸਕੂਲਾਂ ਨੂੰ ਵੱਡੀ ਗਿਣਤੀ 'ਚ ਫੰਡ ਮੁਹੱਇਆ ਕਰਵਾਏ : ਵਿਧਾਇਕ ਸਰਵਣ ਸਿੰਘ ਧੁੰਨ

ਖੇਮਕਰਨ, 16 ਅਪ੍ਰੈਲ 2025 : ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਬਹੁਤ ਵੱਡੇ ਪੱਧਰ ਤੇ ਵਿਕਾਸ ਕੀਤਾ ਹੈ, ਕਿਉਂਕਿ ਅੱਜ ਹਰੇਕ ਸਕੂਲ ਨੂੰ ਸਰਕਾਰੀ ਅਧਿਆਪਕ ਮਿਲ ਗਿਆ ਹੈ। ਅਤੇ ਜਿਸ ਨਾਲ ਪੜ੍ਹਾਈ ਦਾ ਪੱਧਰ ਹੋਰ ਵਧੀਆ ਹੋਇਆ ਹੈ। ਤਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ

ਪੰਜਾਬ ਸਰਕਾਰ ਦਾ ਇਤਿਹਾਸਕ ਫ਼ੈਸਲਾ, ਪ੍ਰਿੰਸੀਪਲਾਂ ਲਈ ਪ੍ਰਮੋਸ਼ਨ ਕੋਟਾ 75% ਤੱਕ ਵਧਾਇਆ
  • ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਅਧਿਆਪਕਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ...
  • ਪੰਜਾਬ ਦੇ 500 ਸਰਕਾਰੀ ਸਕੂਲਾਂ ਨੂੰ ਮਿਲਣਗੇ ਨਵੇਂ ਪ੍ਰਿੰਸੀਪਲ!
  • ਕਾਂਗਰਸ ਨੇ ਪ੍ਰਮੋਸ਼ਨ ਕੋਟਾ ਘਟਾ ਕੇ ਯੋਗ ਅਧਿਆਪਕਾਂ ਦੇ ਖੋਏ ਹੱਕ, 'ਆਪ' ਨੇ ਉਨ੍ਹਾਂ ਨੂੰ ਬਣਦਾ ਹੱਕ ਦੇ ਕੇ ਮਿਆਰੀ ਸਿੱਖਿਆ ਨੂੰ ਬਣਾਇਆ ਯਕੀਨੀ- ਹਰਜੋਤ ਬੈਂਸ

ਚੰਡੀਗੜ੍ਹ, 15 ਅਪ੍ਰੈਲ 2025 : ਸਰਕਾਰੀ ਸਕੂਲਾਂ ਵਿੱਚ

ਬਹਿਰਾਈਚ 'ਚ ਵਾਪਰੇ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ 

ਬਹਿਰਾਈਚ, 15 ਅਪ੍ਰੈਲ 2025 : ਬਹਿਰਾਈਚ ਵਿੱਚ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ। 11 ਲੋਕ ਜ਼ਖਮੀ ਹੋਏ ਹਨ। ਓਵਰਟੇਕ ਕਰਦੇ ਸਮੇਂ, ਬੱਸ ਸਾਹਮਣੇ ਤੋਂ ਆ ਰਹੇ ਇੱਕ ਟੈਂਪੂ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਯਾਤਰੀ ਕਈ ਫੁੱਟ ਦੂਰ ਡਿੱਗ ਪਏ। ਹਾਦਸੇ ਤੋਂ ਬਾਅਦ ਚੀਕ-ਚਿਹਾੜਾ ਪੈ ਗਿਆ। ਆਸ ਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ।

ਏਆਈ ਨਾਲ ਅਪਰਾਧ ਨੂੰ ਰੋਕਣ ਲਈ ਇੱਕ ਸਹੀ ਰਣਨੀਤੀ ਬਣਾਈ ਜਾਵੇਗੀ': ਅਮਿਤ ਸ਼ਾਹ

ਨਵੀਂ ਦਿੱਲੀ, 15 ਅਪ੍ਰੈਲ 2025 : ਅਗਲੇ ਇੱਕ-ਦੋ ਸਾਲਾਂ ਵਿੱਚ, ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਕਰਕੇ ਅਪਰਾਧ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਇੱਕ ਰਣਨੀਤੀ ਬਣਾਈ ਜਾਵੇਗੀ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਵੱਡੇ ਪੱਧਰ 'ਤੇ ਸੀਸੀਟੀਐਨਐਸ, ਈ-ਪ੍ਰਿਜ਼ਨ, ਈ-ਕੋਰਟ, ਈ-ਪ੍ਰੋਸੀਕਿਊਸ਼ਨ, ਈ-ਫੋਰੈਂਸਿਕ ਅਤੇ ਅਪਰਾਧੀਆਂ ਦੇ

ਖੈਬਰ ਪਖਤੂਨਖਵਾ 'ਚ ਟਰੱਕ ਅਤੇ ਮਿੰਨੀ ਬੱਸ ਦੀ ਸਿੱਧੀ ਟੱਕਰ ਵਿੱਚ 10 ਲੋਕਾਂ ਦੀ ਮੌਤ, 8 ਜ਼ਖਮੀ 

ਖੈਬਰ ਪਖਤੂਨਖਵਾ, 15 ਅਪ੍ਰੈਲ 2025 : ਉੱਤਰ-ਪੱਛਮੀ ਪਾਕਿਸਤਾਨ ਵਿੱਚ ਇੱਕ ਟਰੱਕ ਅਤੇ ਇੱਕ ਯਾਤਰੀ ਵਾਹਨ ਵਿਚਕਾਰ ਹੋਈ ਸਿੱਧੀ ਟੱਕਰ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਅੱਠ ਲੋਕ ਜ਼ਖਮੀ ਵੀ ਹੋਏ ਹਨ। 1122 ਰੈਸਕਿਊ ਦੇ ਬੁਲਾਰੇ ਨੇ ਦੱਸਿਆ ਕਿ ਇਹ ਹਾਦਸਾ ਖੈਬਰ ਪਖਤੂਨਖਵਾ ਸੂਬੇ ਦੇ ਕਰਕ ਜ਼ਿਲ੍ਹੇ ਵਿੱਚ ਮੁੱਖ ਸਿੰਧ ਹਾਈਵੇਅ 'ਤੇ ਲੱਕੀ ਘੁੰਡਾ ਖੇਲ